MA (Punjabi)


MA Punjabi (Semester System)

Duration: 2 Years 

Eligibility: Bachelor’s Degree in any faculty with 50% marks in aggregate or 45% in the subject concerned. OR Master degree from GNDU or other university in other subjects.

Programme Structure for MA(PUNJABI) (Semester System)

ਪਹਿਲਾ ਸਿਮੈਸਟਰ

ਪਹਿਲਾ ਪਰਚਾ : ਆਪਸ਼ਨ (ਜ) ਗੁਰਮਤਿ ਕਾਵਿ
   ਆਪਸ਼ਨ (ਜਜ)ਂ ਗੁਰੂ ਨਾਨਕ ਬਾਣੀ ਵਿਸ਼ੇਸ਼ ਅਧਿਐਨ
ਦੂਜਾ ਪਰਚਾ : ਪੰਜਾਬੀ ਸੂਫ਼ੀ ਕਾਵਿ
ਤੀਜਾ ਪਰਚਾ : ਸਾਹਿਤ ਸਿਧਾਂਤ ਅਤੇ ਭਾਰਤੀ ਕਾਵਿ ਸ਼ਾਸਤਰ
ਚੌਥਾ ਪਰਚਾ : ਲੋਕਧਾਰਾ ਵਿਗਿਆਨ ਅਤੇ ਪੰਜਾਬੀ ਲੋਕਧਾਰਾ
ਪੰਜਵਾਂ ਪਰਚਾ : ਪੁਰਾਤਨ ਪੰਜਾਬੀ ਵਾਰਤਕ


ਦੂਜਾ ਸਿਮੈਸਟਰ

ਛੇਵਾਂ ਪਰਚਾ : ਭਗਤੀ ਸਾਹਿਤ
ਸਤਵਾਂ ਪਰਚਾ : ਪੰਜਾਬੀ ਕਿੱਸਾ ਤੇ ਬਿਰਤਾਂਤ ਕਾਵਿ
ਅਠਵਾਂ ਪਰਚਾ : ਪੰਜਾਬੀ ਆਲੋਚਨਾ
ਨੌਵਾਂ ਪਰਚਾ : ਪੰਜਾਬੀ ਸਭਿਆਚਾਰ
ਦਸਵਾਂ ਪਰਚਾ : ਆਧੁਨਿਕ ਪੰਜਾਬੀ ਵਾਰਤਕ


ਤੀਜਾ ਸਮੈਸਟਰ

ਪੇਪਰ ਗਿਆਰ੍ਹਵਾਂ : ਆਧੁਨਿਕ ਪੰਜਾਬੀ ਕਵਿਤਾ (1960 ਤੋ ਪਹਿਲਾਂ)
ਪੇਪਰ ਬਾਰ੍ਹਵਾਂ : ਆਧੁਨਿਕ ਪੰਜਾਬੀ ਵਾਰਤਕ
ਪੇਪਰ ਤੇਰ੍ਹਵਾਂ : ਪਰਵਾਸੀ ਪੰਜਾਬੀ ਸਾਹਿਤ
ਪੇਪਰ ਚੌਧਵਾਂ : ਪੰਜਾਬੀ ਨਿੱਕੀ ਕਹਾਣੀ
ਪੇਪਰ ਪੰਦਰਵਾਂ : ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ - 1
ਅਡੀਸ਼ਨਲ ਪੇਪਰ : ਕੰਪਿਊਟਰ ਐਪਲੀਕੇਸ਼ਨ ਇਨ ਪੰਜਾਬੀ1


ਚੌਥਾ ਸਮੈਸਟਰ

ਪੇਪਰ ਸੋਲ੍ਹਵਾਂ : ਆਧੁਨਿਕ ਪੰਜਾਬੀ ਕਵਿਤਾ (1960 ਤੋ ਬਾਅਦ)
ਪੇਪਰ ਸਤਾਰ੍ਹਵਾਂ : ਪੰਜਾਬੀ ਨਾਟਕ ਅਤੇ ਰੰਗਮੰਚ
ਪੇਪਰ ਅਠਾਰ੍ਹਵਾਂ : ਪੰਜਾਬੀ ਨਾਵਲ
ਪੇਪਰ ਉੱਨੀਵਾਂ : ਪਾਕਿਸਤਾਨੀ ਪੰਜਾਬੀ ਸਾਹਿਤ
ਪੇਪਰ ਵੀਹਵਾਂ : ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ - 2
ਅਡੀਸ਼ਨਲ ਪੇਪਰ : ਕੰਪਿਊਟਰ ਐਪਲੀਕੇਸ਼ਨ ਇਨ ਪੰਜਾਬੀ 2

Faculty Members:
Dr. Kulwant Singh Sandhu, M.A. (Hons), M.Phil., Ph.D. (Head of Dept)
Dr. lqbal Singh Bhoma, M.A., M.Phil, Ph.D.
Dr. Kuldeep Kaur Dosanjh, M.A., Ph.D.
Gopal Singh Buttar, M.A., M.Phil.
Dr. Gurpartap Singh, M.A., Ph.D.
Dr. Sukhbir Singh, M.A., Ph.D.


Back to top